Posts

Showing posts from February, 2025

शब्द – 10 ਬੋਲ ਸੰਗਤੇ ਜੈਕਾਰਾ, ਬਾਬਾ ਦੀਪ ਸਿੰਘ ਜੀ ਦਾ

शब्द – 10 ਬੋਲ ਸੰਗਤੇ ਜੈਕਾਰਾ, ਬਾਬਾ ਦੀਪ ਸਿੰਘ ਜੀ ਦਾ 🔹 ਬੋਲ ਸੰਗਤੇ ਜੈਕਾਰਾ, ਬਾਬਾ ਦੀਪ ਸਿੰਘ ਜੀ ਦਾ (I) 🔹 ਜੋ ਬੋਲੇ.....(ਸੋਨਿਹਾਲ!) 🔹 ਜੋ ਬੋਲੇ.....(ਸੋਨਿਹਾਲ!) 🔹 ਸੱਤ ਸ੍ਰੀ ਅਕਾਲ ਸੰਗਤੇ.... ਜੈਕਾਰਾ, ਬਾਬਾ ਦੀਪ ਸਿੰਘ ਜੀ ਦਾ (I) 🔹 ਬੋਲ ਸੰਗਤੇ ਜੈਕਾਰਾ, ਬਾਬਾ ਦੀਪ ਸਿੰਘ ਜੀ ਦਾ (I) (ਇਹ ਲਾਈਨ ਸੰਗਤ ਬੋਲੇਗੀ) 🔸 ਤਲਵਾਰ ਹੱਥ ਚੁੱਕੀ, ਜਦੌਂ ਚੱਲੇ ਬਾਬਾ ਜੀ (I) 🔸 ਸਿੱਖੀ ਦੀ ਰਾਖੀ ਲਈ, ਦੇ ਗਏ ਆਪਣੀ ਬਲੀ (I) 🔸 ਧਰਮ ਲਈ ਸੀਸ ਕਟਾਇਆ, ਸੰਗਤੇ..... ਜੈਕਾਰਾ, ਬਾਬਾ ਦੀਪ ਸਿੰਘ ਜੀ ਦਾ (I) 🔹 ਬੋਲ ਸੰਗਤੇ ਜੈਕਾਰਾ, ਬਾਬਾ ਦੀਪ ਸਿੰਘ ਜੀ ਦਾ (I) (ਇਹ ਲਾਈਨ ਸੰਗਤ ਬੋਲੇਗੀ) 🔹 ਜੋ ਬੋਲੇ.....(ਸੋਨਿਹਾਲ!) 🔹 ਜੋ ਬੋਲੇ.....(ਸੋਨਿਹਾਲ!) 🔹 ਸੱਤ ਸ੍ਰੀ ਅਕਾਲ ਸੰਗਤੇ.... ਜੈਕਾਰਾ, ਬਾਬਾ ਦੀਪ ਸਿੰਘ ਜੀ ਦਾ (I) 🔹 ਬੋਲ ਸੰਗਤੇ ਜੈਕਾਰਾ, ਬਾਬਾ ਦੀਪ ਸਿੰਘ ਜੀ ਦਾ (I) (ਇਹ ਲਾਈਨ ਸੰਗਤ ਬੋਲੇਗੀ) 🔸 ਬਾਣੀ ਦਿੱਲ ਚ ਵਸਾਈ, ਸ਼ਸਤ੍ਰਾਂ ਨਾਲੋਂ ਨਿਭਾਈ (I) 🔸 ਲੜਦੇ ਰਹੇ ਬਾਬਾ ਜੀ, ਸਿੱਖੀ ਦੀ ਸ਼ਾਨ ਬਣਾਈ (I) 🔸 ਅੱਜ ਵੀ ਉਹਨਾ ਦੀ ਜੋਤ ਸਾਡੇ ਦਿਲਾਂ 'ਚ, ਸੰਗਤੇ.... ਜੈਕਾਰਾ, ਬਾਬਾ ਦੀਪ ਸਿੰਘ ਜੀ ਦਾ (I) 🔹 ਬੋਲ ਸੰਗਤੇ ਜੈਕਾਰਾ, ਬਾਬਾ ਦੀਪ ਸਿੰਘ ਜੀ ਦਾ (I) (ਇਹ ਲਾਈਨ ਸੰਗਤ ਬੋਲੇਗੀ) 🔸 ਜੋ ਬੋਲੇ.....(ਸੋਨਿਹਾਲ!) 🔸 ਜੋ ਬੋਲੇ.....(ਸੋਨਿਹਾਲ!) 🔸 ਸੱਤ ਸ੍ਰੀ ਅਕਾਲ ਸੰਗਤੇ.... ...

शब्द – 9 हर हर बासना फूलां दी आवे, सभा दे विच अमृत वरसे।

शब्द – 9 हर हर बासना फूलां दी आवे, सभा दे विच अमृत वरसे। गुरु नानक सच राह दखाया (II) सेवा, सिमरन, नाम जपाया। (II) सानूं जीवन मार्ग दखाया , (II) *अकाल पुरख को छाड़ि कर, भजे देव कोऊ और। जनम जनम भ्रमता फिरै, लहै न सुख को ठौर। सभा दे विच अमृत वरसे। हर हर बासना फूलां दी आवे, सभा दे विच अमृत वरसे। गुरु अंगद ने गुरमुखी बख्शी, गुरु अमरदास जी ने, सेवा दा सच राह दखाया। गुरु रामदास जी ने सानूं,प्यार, नम्रता सिखलाई। गुरु अर्जुन देव जी ने,शहीदी दी सच राह चलाई। सभा दे विच अमृत वरसे। हर हर बासना फूलां दी आवे, सभा दे विच अमृत वरसे। गुरु हरिगोबिंद जी ने सानूं, मीरी पीरी दा पाठ पढ़ाया। गुरु तेग बहादुर जी ने, धर्म लिए सीस वारया। गुरु गोबिंद सिंह जी ने खालसा बनाया, सच, इंसाफ ते हिम्मत दी, सानूं सोहणी राह दिखाई। बाबा दीप सिंह जी ने,धर्म लिए सीस कटाया। अज्ज वी उन्हां दा जोश,सानूं राह दिखौंदा आया। वाहेगुरु दी कीरत बाणी, सबना अंदर जोत जगावे। सभा दे विच अमृत वरसे। हर हर बासना फूलां दी आवे, सभा दे विच अमृत वरसे।